ਨਹੀਂ ਬੋਲਦਾ ਮੂੰਹੋਂ ਕੁਝ, ਰੋਜ਼ ਸਵੇਰੇ ਆਂਦਾ ਹਾਂ |

ਨਹੀਂ ਬੋਲਦਾ ਮੂੰਹੋਂ ਕੁਝ,
ਰੋਜ਼ ਸਵੇਰੇ ਆਂਦਾ ਹਾਂ |
ਸੁੰਦਰ ਬੀਬੇ ਬਾਲਾਂ ਨੂੰ ,
ਆ ਕੇ ਮੈਂ ਜਗਾਂਦਾ ਹਾਂ |

Answer:
.
.
.
.
.
.
.
.
.
.
.
ਸੂਰਜ |

Sunrise_DUS