ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲੱਗੇ ਕੁੰਡੇ

ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲੱਗੇ ਕੁੰਡੇ,
ਇਕ ਕੁੜੀ ਨੂੰ ਵਿਆਹੁਣ ਚੱਲੇ, ਸਾਰੇ ਸ਼ਹਿਰ ਦੇ ਮੁੰਡੇ |

Answer:
.
.
.
.
.
.
.
.
.
.
ਬੈਟ-ਬਾਲ

indiapakistanapl

Leave a Reply