ਬਾਤ ਪਾਵਾਂ ਬਤੋਲੀ ਪਾਵਾਂ

ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ
ਇੱਕ ਸ਼ਖਸ ਮੈਂ ਐਸਾ ਡਿੱਠਾ, ਧੋਣ ਲੰਮੀ ਸਿਰ ਆਕੜਿਆ……
answer:
.
.
.
.
.
.
.
.
.
.
.
ਊਠ

punjabi-riddles