punjabi riddles ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ July 20, 2015 admin Leave a comment ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ ਬਹੁਤੇ ਪੈਸੇ ਖਰਚ ਨਾ ਆਨਾ , ਬੁਢੀਆਂ ਲਈ ਗੁਲਫਾ ਸਾਰਾ ਬਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਨਾ ਪਿਆਰਾ ਇਕ ਤੋਂ ਜ਼ਾਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖਰਚ ਨਾ ਆਨਾ Answer: . . . . . . . . . . . . ਤਰਬੂਜ਼