ਮੈਂ ਬੈਠਾ ਹਾਂ ਵਿੱਚ ਜਲੰਧਰ

ਮੈਂ ਬੈਠਾ ਹਾਂ ਵਿੱਚ ਜਲੰਧਰ,
ਔਹ ਹੁਣ ਦਿੱਲੀ ਆਈ, ਵਾਗ੍ਹੇ ਦੀ ਸਰਹੱਦ ਟੱਪ ਗਿਆ,
ਸੂਈ ਜਦ ਘੁਮਾਈ

Answer
.
.
.
.
.
.
.
.
.
.
.
.
.
.
ਰੇਡਿਓ

radio

Tags: