ਰਹਿਣਾ ਵੀ ਨਹੀਂ ਪਰਛਾਵਾਂ ਨਾਲ

Acrylic-Painting

ਓਸ ਰੰਗੇ ਰੰਗ ਲਾਏ ਹੱਥ ਗੁਨਾਹਾਂ ਨਾਲ
ਜਿਹਨੂੰ ਤੋਰਿਆ ਸੀ ਮਾਂ ਨੇ ਬੜੇ ਚਾਵਾਂ ਨਾਲ
ਹੁਣ ਲੱਗਦਾ ਹੈ ਓਸ ਜਹਾਨ ਨਾਲ ਸਾਰਾ
ਮੁੜ ਦੇਖੀਂ ਰਹਿਣਾ ਵੀ ਨਹੀਂ ਪਰਛਾਵਾਂ ਨਾਲ
On,

Author: