ਰਾਹੇ-ਰਾਹੇ ਜਾਨੀ ਆਂ, ਰਾਹ ਦੇ ਵਿਚ ਡੱਬਾ |

ਰਾਹੇ-ਰਾਹੇ ਜਾਨੀ ਆਂ, ਰਾਹ ਦੇ ਵਿਚ ਡੱਬਾ |
ਮੈਂ ਉਹਨੂੰ ਚੁੱਕ ਨਾ ਸਕਾਂ, ਹਾਏ ਉਏ ਮੇਰਿਆ ਰੱਬਾ |

Answer:
.
.
.
.
.
.
.
.
.
.
.
.
.
ਖੂਹ

580884_574158012615133_1549063578_n