ਰੋਜ਼ ਸਵੇਰੇ ਘਰ ਵਿਚ ਆਵਾਂ, ਢੇਰਾਂ ਖਬਰਾਂ ਨਾਲ ਲਿਆਵਾਂ।

ਰੋਜ਼ ਸਵੇਰੇ ਘਰ ਵਿਚ ਆਵਾਂ,
ਢੇਰਾਂ ਖਬਰਾਂ ਨਾਲ ਲਿਆਵਾਂ।
ਬਹੁਤ ਹੀ ਚਾਅ ਨਾਲ ਸਭ ਪੜਦੇ ਮੈਨੂੰ,
ਫੇਰ ਰੱਦੀ ਬਣ ਵਿਕ ਜਾਵਾਂ।

Answer
.
.
.
.
.
.
.
.
.
.
.
ਅਖ਼ਬਾਰ

newspaper

Tags: