ਲਾਲ ਬਦਨ ਹੋਣ ‘ਤੇ ਖਾਓ, ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ |

ਲਾਲ ਬਦਨ ਹੋਣ ‘ਤੇ ਖਾਓ,
ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ |
ਗਰਮੀ ਪੈਣ ‘ਤੇ ਮੈਂ ਆ ਜਾਵਾਂ,
ਦੇਹਰਾਦੂਨੀ ਮੈਂ ਕਹਿਲਾਵਾਂ |

Answer:
.
.
.
.
.
.
.
.
.
.
.
.
ਲੀਚੀ

lychee