ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ |

ਲਿਆਂਦਾ ਤੈਨੂੰ ਮੁੱਲ ਕੁੜੇ,
ਬਣਾਇਆ ਤੈਨੂੰ ਧੀ ਕੁੜੇ |
ਖਾਂਦੀ-ਪੀਂਦੀ ਨਿੱਘਰ ਗਈ,
ਹੋਇਆ ਤੈਨੂੰ ਕੀ ਕੁੜੇ |

Answer
.
.
.
.
.
.
.
.
.
.
.
.
.
ਕੜਛੀ

ladle