punjabi riddles ਵੱਡੇ ਛੋਟੇ ਦੋਵੇਂ ਭਰਾ, ਹਰਦਮ ਚਲਦੇ ਰਹਿੰਦੇ ਹਨ। March 3, 2014 admin Leave a comment ਵੱਡੇ ਛੋਟੇ ਦੋਵੇਂ ਭਰਾ, ਹਰਦਮ ਚਲਦੇ ਰਹਿੰਦੇ ਹਨ। ਸਾਡੇ ਨਾਲ ਸਭ ਵਧਦੇ ਜਾਓ, ਆਪਣੀ ਭਾਸ਼ਾ ਵਿਚ ਕਹਿੰਦੇ ਹਨ। Answer . . . . . . . . . . . . . ਘੜੀ ਦੀਆਂ ਸੂਈਆਂ