punjabi riddles ਸ਼ੀਸਿਆਂ ਦੀਆਂ ਕਿਆਰੀਆਂ January 24, 2014 admin Leave a comment ਸ਼ੀਸਿਆਂ ਦੀਆਂ ਕਿਆਰੀਆਂ, ਕੰਡਿਆਂ ਦੀ ਬਾੜ, ਬੁੱਝਣੀ ਐ ਬੁੱਝ, ਨਹੀਂ ਪਿੰਡੋ ਹੋ ਜਾ ਬਾਹਰ Answer . . . . . . . . . . . . . . . . . . ਅੱਖਾਂ