ਸਭ ਤੋਂ ਲੰਬੀ ਗਰਦਨ ਵਾਲਾ ਚਹੁੰ ਪੈਰਾਂ ਵਾਲਾ ਕੌਣ।

ਸਭ ਤੋਂ ਲੰਬੀ ਗਰਦਨ ਵਾਲਾ
ਚਹੁੰ ਪੈਰਾਂ ਵਾਲਾ ਕੌਣ।
ਜ਼ੋਰ ਨਾਲ ਕਦੇ ਨਾ ਬੋਲੇ,
ਰਹਿੰਦਾ ਅਕਸਰ ਮੌਨ।

Answer
.
.
.
.
.
.
.
.
.
.
.
.
.
.
.
.
.
.
.
ਜਿਰਾਫ

gir2

Tags: