punjabi riddles ਹੱਥ ਨਹੀਂ ਸਿਰ ਮੂੰਹ ਨਹੀਂ January 24, 2014 admin Leave a comment ਹੱਥ ਨਹੀਂ ਸਿਰ ਮੂੰਹ ਨਹੀਂ, ਨਾਂ ਲੱਤਾਂ ਨਾਂ ਬਾਹਾਂ ਜਿਉ ਜਿਉਂ ਹੇਠਾਂ ਪੱਟਕੋ, ਤਿਉਂ ਤਿਉਂ ਚੜ੍ਹਦੀ ਤਾਹਾਂ Answer . . . . . . . . . . . . . . . . . . . . . . . . ਗੇਂਦ