ਇਕ ਬਾਤ ਕਰਤਾਰੋ ਪਾਵਾਂ, ਚੁੰਝਾਂ ਬੱਚੇ ਜਾਏ |

ਇਕ ਬਾਤ ਕਰਤਾਰੋ ਪਾਵਾਂ,
ਚੁੰਝਾਂ ਬੱਚੇ ਜਾਏ |
ਜੰਮਦੇ ਉਹ ਬੋਲਣ ਲੱਗੇ,
ਸੁੱਘੜਾਂ ਨੇ ਬੁਲਾਏ |

Answer:
.
.
.
.
.
.
.
.
.
.
.
.
.
.
ਲਿਖਣ ਵਾਲਾ ਪੈੱਨ

pen

Leave a Reply