punjabi riddles ਇੱਕ ਮਰਦ ਨੇ ਮਰਦ ਬਣਾਇਆ ਤੀਵੀਂ ਦੇ ਵਸ ਪਾਇਆ ਤੀਵੀਂ ਨੇ ਏਸੀ ਕਰੀ, ਉਹਦੀ ਛਾਤੀ ਤੇ ਲੱਤ ਧਰੀ। January 28, 2014 admin Leave a comment ਇੱਕ ਮਰਦ ਨੇ ਮਰਦ ਬਣਾਇਆ, ਤੀਵੀਂ ਦੇ ਵਸ ਪਾਇਆ, ਤੀਵੀਂ ਨੇ ਏਸੀ ਕਰੀ, ਉਹਦੀ ਛਾਤੀ ਤੇ ਲੱਤ ਧਰੀ Answer . . . . . . . . . . . . . . . . ਚਰਖਾ