punjabi riddles ਤਿੰਨ ਅੱਖਰਾਂ ਦਾ ਮੇਰਾ ਨਾਂਅ, ਆਉਂਦੇ ਹਾਂ ਖਾਣ ਦੇ ਕੰਮ | December 15, 2015 admin Leave a comment ਤਿੰਨ ਅੱਖਰਾਂ ਦਾ ਮੇਰਾ ਨਾਂਅ, ਆਉਂਦੇ ਹਾਂ ਖਾਣ ਦੇ ਕੰਮ | ਗਰਮੀਆਂ ਵਿਚ ਅੰਮਿ੍ਤ ਕਹਾਉਂਦਾ, ਚਟਨੀ, ਸ਼ਰਬਤ ਮੇਰਾ ਹੈ ਬਣਦਾ | Answer: . . . . . . . . . . ਪੁਦੀਨਾ