punjabi riddles ਬਾਂਦਰ ਚੜਿ੍ਹਆ ਅੱਧ ਅਸਮਾਨ, ਬਾਂਦਰ ਮੰਗੇ ਤੀਰ-ਕਮਾਨ May 15, 2015 admin Leave a comment ਬਾਂਦਰ ਚੜਿ੍ਹਆ ਅੱਧ ਅਸਮਾਨ, ਬਾਂਦਰ ਮੰਗੇ ਤੀਰ-ਕਮਾਨ, ਤੀਰ ਕਮਾਨ ਜਾਵੇ ਨਾ, ਤੇ ਬਾਂਦਰ ਥੱਲੇ ਆਵੇ ਨਾ | Answer: . . . . . . . . . . . . . ਜਿੰਦਰਾ ਤੇ ਚਾਬੀ