punjabi riddles ਸ਼ੀਸਿਆਂ ਦਾ ਟੋਭਾ ਕਾਨਿਆਂ ਦੀ ਬਾੜ January 24, 2014 admin Leave a comment ਸ਼ੀਸਿਆਂ ਦਾ ਟੋਭਾ, ਕਾਨਿਆਂ ਦੀ ਬਾੜ, ਬੁੱਝਣੀਏਂ ਬੁੱਝ ਲੈ, ਨਹੀਂ ਰੁੱਪਏ ਧਰਦੇ ਚਾਰ Answer ਅੱਖਾਂ