punjabi riddles ਸ਼ਹਿਰ ਬਵੰਜਾ ਇੱਕੋ ਨਾਮ ਵਿੱਚ ਬਾਦਸ਼ਾਹ ਵਿੱਚ ਗੁਲਾਮ January 24, 2014 admin Leave a comment ਸ਼ਹਿਰ ਬਵੰਜਾ ਇੱਕੋ ਨਾਮ, ਵਿੱਚ ਬਾਦਸ਼ਾਹ ਵਿੱਚ ਗੁਲਾਮ,ਨਿੱਕੇ ਨਿੱਕੇ ਕਿਆਰੇ, ਨਿੱਕੇ ਨਿੱਕੇ ਬੀਜ, ਜਾਂ ਬੁੱਝੂ ਰਾਜਾ, ਜਾਂ ਬੁੱਝੂ ਵਜ਼ੀਰ Answer . . . . . . . . . . . . . . . ਤਾਸ਼