punjabi riddles ਰੋਜ਼ ਸਵੇਰੇ ਘਰ ਵਿਚ ਆਵਾਂ, ਢੇਰਾਂ ਖਬਰਾਂ ਨਾਲ ਲਿਆਵਾਂ। March 3, 2014 admin Leave a comment ਰੋਜ਼ ਸਵੇਰੇ ਘਰ ਵਿਚ ਆਵਾਂ, ਢੇਰਾਂ ਖਬਰਾਂ ਨਾਲ ਲਿਆਵਾਂ। ਬਹੁਤ ਹੀ ਚਾਅ ਨਾਲ ਸਭ ਪੜਦੇ ਮੈਨੂੰ, ਫੇਰ ਰੱਦੀ ਬਣ ਵਿਕ ਜਾਵਾਂ। Answer . . . . . . . . . . . ਅਖ਼ਬਾਰ