punjabi riddles ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਹਕੀਮਾਂ। March 14, 2014 admin Leave a comment ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਹਕੀਮਾਂ। ਲੱਕੜੀਆਂ ‘ਚੋਂ ਪਾਣੀ ਕੀਤਾ, ਪਾਣੀਓਂ ਕੀਤੀਆਂ ਢੀਮਾਂ। Answer . . . . . . . . . . . . . . ਗੰਨਾ, ਗੁੜ