punjabi riddles ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ | May 6, 2015 admin Leave a comment ਲਿਆਂਦਾ ਤੈਨੂੰ ਮੁੱਲ ਕੁੜੇ, ਬਣਾਇਆ ਤੈਨੂੰ ਧੀ ਕੁੜੇ | ਖਾਂਦੀ-ਪੀਂਦੀ ਨਿੱਘਰ ਗਈ, ਹੋਇਆ ਤੈਨੂੰ ਕੀ ਕੁੜੇ | Answer . . . . . . . . . . . . . ਕੜਛੀ