punjabi riddles ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਦਾ| June 19, 2015 admin Leave a comment ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਦਾ, ਪੁੱਤ ਖੜੋਤੇ ਵਿਆਹੇ ਗਏ, ਕੁਆਰਾ ਰਹਿ ਗਿਆ ਦਾਦਾ | Answer: . . . . . . . . . . . . . . . . ਘੁਮਿਆਰ ਦਾ ਚੱਕਾ