punjabi riddles ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ November 16, 2016 admin Leave a comment ਆਲੂ ਖਾ-ਖਾ ਢਿੱਡ ਭਰਿਆ, ਮੂੰਹ ਬੰਦ ਕਰ ਨਹਾਇਆ ਗਰਮ ਹੋ ਗਿਆ ਸਖ਼ਤ ਹੋ ਗਿਆ, ਜਦ ਬਾਹਰ ਪਾਣੀ ਚੋ ਆਇਆ …… answer: . . . . . . . . . . . ਸਮੋਸਾ