punjabi riddles ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ December 13, 2016 admin Leave a comment ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ, ਨਹੀਂ ਹੋ ਜਾ ਬਾਹਰ….. answer: . . . . . . . . . . . ਅੱਖਾਂ