Caption Contest-1

contest-winner1

The Winning Caption:
Submitted by: Bhawan Syan

“ਹਰ ਰਾਤ ਦਾ ਸਵੇਰਾ ਅਤੇ ਹਰ ਪਤਝੜ ਦੀ ਬਹਾਰ ਹੁੰਦੀ ਹੈ ।”

Captions received are:
1. “ਦੁੱਖਾਂ ਦੇ ਪੱਤੇ ਝੜੇ ਤੇ ਨਵੇਂ ਦਿਨ ਨਾਲ ਆਊ ਨਵੀਂ ਬਹਾਰ”
2. “ਇਹ ਰੁੱਖ ਸੁੱਖ, ਸ਼ਾਂਤੀ ਸਿਹਯੋਗ ਤੇ ਪਿਆਰ ਦੀ ਪੁਕਾਰ ਕਰ ਰਿਹਾ ਹੈ”
3. ਰੁੱਖ: ਤੁਸੀਂ ਮੇਰਾ ਧਿਆਨ ਰੱਖੋ ਮੈਂ ਤੁਹਾਡਾ ਰੱਖਾਂਗਾ
4. ਹਰ ਰਾਤ ਦਾ ਸਵੇਰਾ ਅਤੇ ਹਰ ਪਤਝੜ ਦੀ ਬਹਾਰ ਹੁੰਦੀ ਹੈ ।
5. “ਪੋਹ ਫਟਾਲੇ ਦੀ ਝਲਕ”