ਕਾਲ਼ਾ ਗੋਲ ਤਵਾ ਨੇ ਕਹਿੰਦੇ ਰੋਟੀ ਨਹੀਂ ਪਕਾਂਦਾ

ਕਾਲ਼ਾ ਗੋਲ ਤਵਾ ਨੇ ਕਹਿੰਦੇ, ਰੋਟੀ ਨਹੀਂ ਪਕਾਂਦਾ,
ਜਦ ਪਿੰਡੇ ਤੇ ਸੂਈ ਚੁੱਭਦੀ, ਮਿੱਠਾ ਰਾਗ ਸੁਣਾਂਦਾ

Answer
.
.
.
.
.
.
.
.
.
.
.
.
.
.
.
.
.
.
ਰੀਕਾਰਡ

tumblr_mr0k93L5N71rdi5dno1_400

Tags: