ਚਾਰ ਪੈਰਾਂ ‘ਤੇ ਚਲ ਨਾ ਸਕਾਂ ਬਿਨਾਂ ਹਿਲਾਏ ਹਿੱਲ ਨਾ ਸਕਾਂ।

ਚਾਰ ਪੈਰਾਂ ‘ਤੇ ਚਲ ਨਾ ਸਕਾਂ,
ਬਿਨਾਂ ਹਿਲਾਏ ਹਿੱਲ ਨਾ ਸਕਾਂ।
ਫਿਰ ਵੀ ਸਭ ਨੂੰ ਦੇਵਾਂ ਆਰਾਮ,
ਬੋਲੋ ਬੱਚਿਓ ਮੇਰਾ ਨਾਮ।

Answer
.
.
.
.
.
.
.
.
.
.
.
.
.
ਕੁਰਸੀ / ਮੰਜਾ

dinning-chairs-with-christina-dining-chair

manjha

Tags: