ਚਾਰ ਭਰਾ ਮੇਰੇ ਅੱਕਣੇ ਮੱਕਣੇ, ਚਾਰ ਭਰਾ ਮੇਰੇ ਮਿੱਟੀ ਚੱਕਣੇ |

ਚਾਰ ਭਰਾ ਮੇਰੇ ਅੱਕਣੇ ਮੱਕਣੇ, ਚਾਰ ਭਰਾ ਮੇਰੇ ਮਿੱਟੀ ਚੱਕਣੇ |
ਦੋ ਵੀਰ ਮੇਰੇ ਝੱਲਣ ਪੱਖੇ, ਦੋ ਨੈਣ ਮੇਰੇ ਚਮਕਣ ਤਾਰੇ |
ਇਕ ਭੈਣ ਮੇਰੀ ਮੱਖੀਆਂ ਮਾਰੇ |

Answer:
.
.
.
.
.
.
.
.
.
.
.
.
.
.
ਮੱਝ

cow1