ਟਿੱਚਰਾਂ ਕਰਨ ਸ਼ਹਿਰੀਏ, ਸੱਚੋ-ਸੱਚ ਜੇ ਬੋਲੀਏ

ਟਿੱਚਰਾਂ ਕਰਨ ਸ਼ਹਿਰੀਏ, ਸੱਚੋ-ਸੱਚ ਜੇ ਬੋਲੀਏ,
ਆਦਮੀ ਖਾਂਦਾ ਦੇਖਿਆ, ਸੱਪ ਤੇ ਸਪੋਲੀਏ |

Answer:
.
.
.
.
.
.
.
.
.
.
.
.
.
.
.
ਸੇਵੀਆਂ

seviyan