ਤਿੰਨ ਚੱਪੇ ਇੱਕ ਲਕੜੀ ਆਂਦੀ

ਤਿੰਨ ਚੱਪੇ ਇੱਕ ਲਕੜੀ ਆਂਦੀ
ਉਸ ਦਾ ਕੀ ਕੁਝ ਘੜੀਏ ?
ਬਾਰਾਂ ਕੋਹਲੂ, ਇੱਕ ਲੱਠ
ਚਰਖਾ ਘੜਿਆ ਤ੍ਰੈ ਸਿ ਸੱਠ………
answer:
.
.
.
.
.
.
.
.
.
.
.
ਸਾਲ, ਮਹੀਨੇ, ਦਿਨ

punjabi-riddle-calender