ਮਨ ਨੀਵਾਂ ਮੱਤ ਉੱਚੀ

ਜਦੋਂ ਤੇਰਾ ਮਨ ਨੀਵਾਂ ਹੋ ਜਾਵੇਗਾ ਤਾਂ ਤੇਰੀ ਮੱਤ ਉੱਚੀ ਹੋ ਜਾਵੇਗੀ ਤਾਂ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਤੇਰੀ ਮੱਤ ਤੇਰੇ ਕਰਮਾਂ ਦੀ ਪਾਲਣਾ ਕਰੇਗੀ ਅਤੇ ਚੰਗੀ ਸਮਝ ਤੇਰੀ ਰਾਖੀ ਕਰੇਗੀ ਤੇ ਤੈਨੂੰ ਬੁਰੀਆਂ ਰਾਹਾਂ ਤੋ ਤੇ ਖੋਟੀਆਂ ਗੱਲਾਂ ਕਰਨ ਵਾਲਿਆਂ ਤੋਂ ਛੁਡਾਵੇਗੀ।

On,

Author: