ਲੋਹੇ ਦੇ ਮਾਰਗ ਲੋਹੇ ਦੇ ਪੈਰ, ਨੇੜੇ ਦੂਰ ਕਰਾਵੇ ਸੈਰ। ਹੋਰ ਦਸੀਏ ਇਸਦਾ ਰਾਜ਼, ਚਲਦੀ ਰੁਕਦੀ ਦੇਵੇ ਆਵਾਜ਼।

ਲੋਹੇ ਦੇ ਮਾਰਗ ਲੋਹੇ ਦੇ ਪੈਰ,
ਨੇੜੇ ਦੂਰ ਕਰਾਵੇ ਸੈਰ।
ਹੋਰ ਦਸੀਏ ਇਸਦਾ ਰਾਜ਼,
ਚਲਦੀ ਰੁਕਦੀ ਦੇਵੇ ਆਵਾਜ਼।

Answer
.
.
.
.
.
.
.
.
.
.
.
.
.
.
ਰੇਲ ਗੱਡੀ

railway-top-img

Tags: