Jadugar ne jadu keeta

Jadugar ne jadu keeta
Harrial maar pinjre vich keeta
Vekho jadugar da haal
Paave hara te kadhe laal

ਜਾਦੂਗਰ ਨੇ ਜਾਦੂ ਕੀਤਾ
ਹਰੀਅਲ ਮਾਰ ਪਿੰਜਰੇ ਵਿਚ ਕੀਤਾ
ਵੇਖੋ ਜਾਦੂਗਰ ਦਾ ਹਾਲ
ਪਾਵੇ ਹਰਾ ਤੇ ਕੱਡੇ ਲਾਲ

Answer:
.
.
.
.
.
.
.
.
.
.
.
.
.
.
.
.
.
.
.

PAAN
ਪਾਨ

Tags: