Maye Nee Ik Jogi Ditha Na Oh Lamma Na Oh Githa

Maye nee ik jogi ditha Na oh lamma na oh githa Sawan
bhadoon gawan gaye Wich jangal de paelan paaye.

ਮਾਏ ਨੀ ਇਕ ਜੋਗੀ ਡਿੱਠਾ
ਨਾ ਓਹ ਲੰਮਾ ਨਾ ਓਹ ਗਿੱਠਾ
ਸਾਵਨ ਭਾਦੋਂ ਗਾਣਾ ਗਾਏ
ਵਿੱਚ ਜੰਗਲ ਦੇ ਪੈਲਾਂ ਪਾਏ

Answer
.
.
.
.
.
.
.
.
.
.
.
.
.
.
.
.
.
.
.
Mor
ਮੋਰ
peacock-dance-2

Tags: